Skip to Content

Mori Araj Suno (मोरी अरज सुनो) Lyrics - Hindi and Punjabi

"Mori Araj Suno" is a deeply moving Sufi-inspired piece, a poem by Faiz Ahmed Faiz. You can listen to the iconic Coke Studio Pakistan version by Tina Sani and Arieb Azhar on the YouTube Video or stream the popular Atif Aslam version on Spotify.

Mori Araj Suno Lyrics (Hindi and Punjabi)

(Dedicated to Amir Khusro) 

मोरी अरज सुनो दस्तगीर पीर
माई री कहूं कासे मैं अपने जिया की पीर
मोरी अरज सुनो दस्तगीर पीर

ਰੱਬਾ ਸੱਚੇਆ ਤੂੰ ਤੇ ਆਖਿਆ ਸੀ, ਜਾ ਵੇ ਬੰਦਿਆਂ ਜਗ ਦਾ ਸ਼ਾਹ ਏਂ ਤੂੰ
ਸਾਡੀਆਂ ਨੇਮਤਾਂ ਤੇਰੀਆਂ ਦੌਲਤਾਂ ਨੇ, ਸਾਡਾ ਨਾਇਬ ਤੇ ਅਲਿਜਾਹ ਏਂ ਤੂੰ
ਏਸ ਲਾਰੇ ਤੇ ਤੋਰ ਕਦੇ ਪੁੱਛਿਆ ਈ, ਕੀ ਏਸ ਨਿਮਾਣੇ ਤੇ ਬੀਤੀਆਂ ਨੇ
ਕਦੀ ਸਾਰ ਵੀ ਲਈ ਏ ਰੱਬ ਸਾਈਆਂ, ਤੇਰੇ ਸ਼ਾਹ ਨਾਲ ਜਗ ਕੀ ਕੀਤੀਆਂ ਨੇ
ਕਿਤੇ ਧੌਂਸ ਪੁਲਿਸ ਸਰਕਾਰ ਦੀ ਏ, ਕਿਤੇ ਧਾਂਦਲੀ ਮਾਲ ਪਟਵਾਰ ਦੀ ਏ
ਇੰਜ ਹੱਡਾਂ ਵਿਚ ਕਲਪੇ ਜਾਨ ਮੇਰੀ, ਜਿਵੇਂ ਫਾਹੀ ਚ ਕੂੰਜ ਕੁਰਲਾਉਂਦੀ ਏ
ਚੰਗਾ ਸ਼ਾਹ ਬਣਾਇਆ ਈ ਰੱਬ ਸਾਇਆਂ, ਪੌਲੇ ਖਾਂਦੇ ਵਾਰ ਨਾ ਆਉਂਦੀ ਏ
ਮੈਨੂੰ ਸ਼ਾਹੀ ਨਹੀਂ ਚਾਹੀਦੀ ਰੱਬ ਮੇਰੇ, ਮੈਂ ਤੇ ਇੱਜ਼ਤ ਦਾ ਟੁੱਕਰ ਮੰਗਣਾ ਹਾਂ
ਮੈਨੂੰ ਤਾਂਘ ਨਈਂ ਮਹਿਲਾਂ ਮਾੜੀਆਂ ਦੀ, ਮੈਂ ਤੇ ਜਿਵੈਂ ਦੀ ਨੁੱਕਰ ਮੰਗਣਾ ਹਾਂ
ਮੇਰੀ ਮੰਨੇ ਤੇ ਤੇਰੀਆਂ ਮੈਂ ਮੰਨਾ, ਤੇਰੀ ਸੌਂਹ ਜੇ ਇੱਕ ਵੀ ਗੱਲ ਮੋੜਾਂ
ਜੇ ਇਹ ਸੌਦਾ ਨਹੀਂ ਪੁੱਜਦਾ ਤੇ ਰੱਬਾ, ਫੇਰ ਮੈਂ ਜਾਵਾਂ ਤੇ ਰੱਬ ਕੋਈ ਹੋਰ ਲੋੜਾਂ

मोरी अरज सुनो दस्तगीर पीर

इस सूरत से अर्ज़ सुनाते,
दर्द बताते, नय्या खेते,
मिन्नत करते, रस्ता तकते
कितनी सदियां बीत गई हैं,
अब जा कर ये भेद खुला है,
जिस को तुम ने अर्ज़ गुज़ारी,
जो था हाथ पकड़ने वाला,
जिस जा लागी नाव तुम्हारी,
जिस से दुख का दारू मांगा,
तोरे मंदिर में जो नहीं आया
वो तो तुम्हीं थे, वो तो तुम्हीं थे

Mori Araz Suno Video

About Poet (Faiz Ahmad Faiz): Faiz Ahmad Faiz (Urdu: فیض احمد فیض), (born 13 February 1911 – 20 November 1984) MBE, NI, was an influential left-wing intellectual, revolutionary poet, and one of the most famous poets of the Urdu language from Pakistan.

Faiz was the first Asian poet to receive the Lenin Peace Prize, awarded by the Soviet Union in 1962. In 1976 he was award the Lotus Prize for Literature. He was also nominated for the Nobel Prize shortly before his death in 1984.

Powered by PHPKB Knowledge Base Software